ਅੱਜ ਦੀ ਮਿੱਠੀ ਵਿੱਚ ਕੱਲ - ਅਰਜੁਨ ਨੋਵੋ

 • ਅਰਜੁਨ ਨੋਵੋ ਦਾ ਉੱਤਮ ਪੀ.ਟੀ.ਓ.+C29 ਪਾਵਰ ਉਸਨੂੰ ਭਾਰੀ ਤੋਂ ਭਾਰੀ ਆਸਾਨੀ ਦੇ ਨਾਲ ਖਿੱਚਨ ਦੇ ਯੋਗ ਬਣਾਉਂਦੇ ਹਨ.

 • ਅਰਜੁਨ ਨੋਵੋ ਆਪਣੀ ਸ਼੍ਰੇਣੀ ਵਿੱਚ ਸਭਤੋਂ ਘੱਟ ਬਾਲਣ ਖ਼ਪਤ ਦਿੰਦਾ ਹੈ

 • 3531 ਕਿਊਬਿਕ ਦੀ ਸਮਰੱਥਾ ਨਾਲ ਲੈਸ ਅਰਜੁਨ ਨੋਵੋ ਦੇ ਜਬਰਦਸਤ ਇੰਜਣ ਕਰਕੇ, ਵੱਧ ਤੋਂ ਵੱਧ ਮਾਈਲੇਜ਼ ਦਾ ਅਨੰਦ ਲਵੋ ਅਤੇ ਉਹਦੇ ਨਾਲ 2100 ਆਰ.ਪੀ.ਐਮ. ਆਪਟੀਮਾਇਜਡ ਰੇਟ ਸਪੀਡ ਅਤੇ ਇਨਲਾਇਨ ਫਿਉਲਿੰਗ ਪੰਪ ਦੇ ਨਾਲ.

ਸ਼ਟਲ ਸ਼ਿਫਟ

Mahindra Arjun Novo Gears

ਸਮਾਨ ਸਪੀਡ ਨਾਲ ਟਰੈਕਟਰ ਰਿਵਰਸ ਕਰਨ ਲਈ ਸਿੰਗਲ ਲੀਵਰ ਖੇਤੀਬਾੜੀ ਕਰਨ ਵਾਲੇ ਉਪਕਰਣਾਂ ਵਿਚ ਤੇਜ਼ੀ ਨਾਲ ਕੰਮ ਕਰਨ ਲਈ ਜ਼ਿਆਦਾ ਲੰਬੇ ਸਮੇਂ ਤਕ ਆਸਾਨ ਅਤੇ ਆਰਾਮਦਾਇਕ ਆਪਰੇਸ਼ਨ ਸਪੀਡ ਚੋਣ 1.69 ਨਿਉਨਤਮ ਅਤੇ 33.23 ਅਧਿਕਤਮ ਸਿੰਕਰੋ ਸ਼ਟਲ (15 ਫਾਰਵਰਡ + 15 ਰਿਵਰਸ ਗਿਅਰ)

ਸਿਰਫ ਇੱਕ ਹੀ ਇਸ਼ਾਰੇ ਵਿੱਚ ਸਭ ਕੁੱਝ ਕਰ ਦੇਵੇਗਾ

3 ਰੇਂਜ (ਐਚ/ਐਮ/ਐਲ+C40) ਜੋ ਦਿੰਦੇ ਹਨ ਸਭਤੋਂ ਜਿਆਦਾ ਗੇਅਰ (15 ਫ਼ਾਰਵਰਡ ਅਤੇ 3 ਰਿਵਰਸ)

ਹਰ ਵਾਰ ਸਹਿਜ ਨਾਲ ਗੇਅਰ ਸ਼ਿਫਟ ਕਰੋ

ਅਰਜੁਨ ਨੋਵੋ ਵਿੱਚ ਹੈ ਆਧੁਨਿਕ ਅਤੇ ਐਡਵਾਂਸ ਸਿੰਕ੍ਰੋਮੇਸ਼ ਟ੍ਰਾਂਸਮਿਸ਼ਨ ਜੋ ਸਹਿਜ ਨਾਲ ਗੇਅਰ ਬਦਲਦਾ ਹੈ ਅਤੇ ਆਰਾਮਦੇਹ ਡਰਾਈਵਿੰਗ ਦੀ ਗਰੰਟੀ ਦਿੰਦਾ ਹੈ.

ਇੱਕ ਗਾਇਡ ਪਲੇਟ ਜੋ ਇਹ ਸੁਨਿਸ਼ਚਿਤ ਕਰਦਾ ਹੈ ਕਿ ਗੇਅਰ ਲੀਵਰ ਹਮੇਸ਼ਾਂ ਸਟ੍ਰੇਟ ਲਾਈਨ ਗਰੂਵ ਵਿੱਚ ਰਹੇ ਠੀਕ ਸਮੇਂ 'ਤੇ ਅਚੂਕ ਗੇਅਰ ਚੇਂਜ ਪ੍ਰਦਾਨ ਕਰਨ ਦੇ ਲਈ.

ਸ਼ੁੱਧਤਾ ਦੇ ਪੱਧਰ? ਬੇਮੇਲ.

ਅਰਜੁਨ ਨੋਵੋ ਤੇਜ਼ ਪ੍ਰਤੀਕਿਰਿਆ ਦੇਣ ਵਾਲੇ ਹਾਇਡ੍ਰੋਲਿਕ ਸਿਸਟਮ ਨਾਲ ਲੈਸ ਹੈ ਜੋ ਮਿੱਟੀ ਨੂੰ ਜਾਂਚਣ ਤੋਂ ਬਾਅਦ ਅਚੂਕ ਲਿਫਟਿੰਗ ਅਤੇ ਲੋਵਰਿੰਗ ਪ੍ਰਦਾਨ ਕਰਦਾ ਹੈ ਮਿੱਟੀ ਦੀ ਇੱਕ ਸਾਰ ਡੂੰਗਈ ਨੂੰ ਬਰਕਰਾਰ ਰੱਖਦਾ ਹੈ

ਉੱਥੇ ਹੀ ਰੁੱਕਦਾ ਹੈ ਜਿੱਥੇ ਤੁਸੀਂ ਰੋਕਣਾ ਚਾਹੁੰਦੇ ਹੋ.

ਤੇਜ਼ ਰਫਤਾਰ ਦੇ ਦੌਰਾਨ ਵੀ, ਐਂਟੀ-ਸਕਿੱਡ ਬ੍ਰੇਕਿੰਗ ਦਾ ਅਨੁਭਵ ਕਰੋ, ਅਰਜੁਨ ਨੋਵੋ ਦੇ ਉੱਤਮ ਬਾਲ ਅਤੇ ਰੈਂਪ ਤਕਨੀਕ ਬ੍ਰੇਕਿੰਗ ਸਿਸਟਮ ਦੀ ਬਦੌਲਤ. ਟਰੈਕਟਰ ਦੇ ਦੋਨੇਂ ਪਾਸੇ 3 ਬ੍ਰੇਕ ਦੀ ਮੌਜੂਦਗੀ ਅਤੇ 1252 ਸੈਂ.ਮੀ.2 ਦੀ ਵਿਸ਼ਾਲ ਬ੍ਰੇਕਿੰਗ ਸਰਫੇਸ ਏਰੀਆ ਸਹਿਜ ਬ੍ਰੇਕਿੰਗ ਸੁਨਿਸ਼ਚਿਤ ਕਰਦੀ ਹੈ.

ਕਲੱਚ ਵਿੱਚ ਕੋਈ ਸਮਸਿਆ ਨਹੀਂ...

ਆਪਣੀ ਸ਼੍ਰੇਣੀ ਵਿੱਚ ਸਭਤੋਂ ਵੱਡੇ 306 ਸੈਂ.ਮੀ. ਕਲੱਚ ਨਾਲ ਲੈਸ, ਅਰਜੁਨ ਨੋਵੋ ਸਹਿਜ ਕਲੱਚ ਅਪਰੇਸ਼ਨ ਨੂੰ ਸੁਨਿਸ਼ਚਿਤ ਕਰਦਾ ਹੈ ਤੇ ਕਲੱਚ ਵੀਅਰ ਐਂਡ ਟੀਅਰ ਨੂੰ ਘੱਟ ਕਰਦਾ ਹੈ.

ਬੇਹੱਦ ਗਰਮੀਂ ਵਿੱਚ ਵੀ ਇੰਜਨ ਨੂੰ ਰੱਖੇ ਠੰਡਾ ਸੀ 70

ਅਰਜੁਨ ਨੋਵੋ ਦੀ ਹਾਈ ਅਪਰੇਟਰ ਸੀਟਿੰਗ, ਇੰਜਨ ਤੋਂ ਨਿਕਲਣ ਵਾਲੀ ਗਰਮ ਹਵਾ ਨੂੰ ਟਰੈਕਟਰ ਦੇ ਹੇਠਲੇ ਹਿੱਸੇ ਤੋਂ ਨਿਕਲਣ ਦਾ ਮੌਕਾ ਦਿੰਦੀ ਹੈ ਤਾਂਕਿ ਅਪਰੇਟਰ ਗਰਮੀਂ ਤੋਂ ਦੁਰ ਰਹੇ ਅਤੇ ਠੰਡੇ ਬੈਠਣ ਦੀ ਵਿਵਸਥਾ ਦਾ ਆਨੰਦ ਮਾਣ ਸਕੇ.

ਇਕੋਨੋਮੀ ਪੀ.ਟੀ.ਓ. ਨਾਲ ਪਾਓ ਜ਼ਿਆਦਾ ਬਾਲਣ ਦੀ ਬਚਤ.

ਇਕੋਨੋਮੀ ਪੀ.ਟੀ.ਓ. ਦੀ ਚੋਣ ਦੇ ਜ਼ਰੀਏ ਅਰਜੁਨ ਨੋਵੋ ਅਪਰੇਟਰ ਨੂੰ ਵੱਧ-ਤੋਂ-ਵੱਧ ਬਾਲਣ ਬਚਾਉਣ ਦਾ ਮੌਕਾ ਦਿੰਦਾ ਹੈ ਜਦੋਂ ਘੱਟ ਪਾਵਰ ਦੀ ਲੋੜ ਹੋਵੇ.

ਜੀਰੋ ਚੋਕਿੰਗ ਵਾਲਾ ਏਅਰ ਫਿਲਟਰ.

ਅਰਜੁਨ ਨੋਵੋ ਦਾ ਆਪਣੀ ਸ਼੍ਰੇਣੀ ਵਿੱਚ ਸਭਤੋਂ ਵੱਡਾ ਏਅਰ ਕਲੀਨਰ ਏਅਰ ਫਿਲਟਰ ਨੂੰ ਚੋਕ ਨਹੀਂ ਹੋਣ ਦਿੰਦਾ ਅਤੇ ਕਿਸੇ ਵੀ ਮੌਸਮ ਵਿੱਚ ਅਤੇ ਕਿਸੇ ਵੀ ਸਮੇਂ ਵਿੱਚ ਕੰਮ ਕਰਨ ਦੀ ਗਰੰਟੀ ਦਿੰਦਾ ਹੈ.

ਸਖਤ ਤੋਂ ਸਖਤ ਰਾਹਾਂ ਅਤੇ ਖੇਤਾਂ ਵਿੱਚ ਕਰੇ ਇਕਦਮ ਆਰਾਮ ਨਾਲ C38ਕੰਮ​

 • ਡਿਜਿਟਲ ਇੰਸਟਰੁਮੈਂਟ ਕਲਸਟਰ - ਆਟੋ ਡਾਅਗਨੋਸਟਿਕ ਇੰਡੀਕੇਟਰ ਦੇ ਨਾਲ

 • ਟੂ ਟੋਨ ਕਲਰ ਬੈਟਰੀ ਬਾਕਸ

 • ਕਰ ਵਰਗਾ ਕੋਮਬੀਨੇਸ਼ਨ ਸਵਿੱਚ

ਦੋ ਸਰਵਿਸ ਦੇ ਵਿੱਚ ਜ਼ਿਆਦਾ ਲੰਬਾ ਅੰਤਰਾਲ ਭਾਵ ਜ਼ਿਆਦਾ ਬਚਤ.

ਆਧੁਨਿਕ ਅਰਜੁਨ ਨੋਵੋ ਇੰਜਨ ਨੂੰ ਜ਼ਿਆਦਾ ਬਿਹਤਰ ਬਣਾਇਆ ਗਿਆ ਹੈ. ਐਡਵਾਂਸ ਆਇਲ ਫਿਲਟ੍ਰੇਸ਼ਨ ਨਾਲ ਦੋ ਸਰਵਿਸ ਸੈਸ਼ਨ ਦੇ ਵਿੱਚ ਵੱਡਾ ਅੰਤਰਾਲ ਬਣਿਆ ਰਹੇ ਲਈ ਇਸ ਗੱਲ ਨੂੰ ਸੁਨਿਸ਼ਚਿਤ ਕਰਦਾ ਹੈ ਤਾਂਕਿ ਤੁਸੀਂ ਸਾਲ ਦਰ ਸਾਲ ਬਚਤ ਕਰ ਸਕੋਂ.

ਸਮਰੀ/ਰੀਪੈਕ

 • ਤਿਗਨਾ ਲਾਭ ਦੇਣ ਵਾਲਾ ਨਿਊ ਜਨਰੇਸ਼ਨ ਇੰਜਨ
 • ਲੋ-ਮੀਡਿਅਮ-ਹਾਈ ਟ੍ਰਾੰਸਮਿਸ਼ਨ 7 ਵਾਧੂ ਸਪੀਡ ਦੇ ਨਾਲ
 • ਗਾਇਡ ਸ਼ਿਫਟ ਤਕਨੀਕ
 • ਫਾਸਟ ਰਿਸਪਾਂਸ ਹਾਇਡ੍ਰੋਲਿਕਸ
 • ਬਾਲ ਐਂਡ ਰੈਂਪ ਤਕਨੀਕ ਬ੍ਰੇਕ ਸਿਸਟਮ
 • ਜ਼ਿਆਦਾ ਵੱਡਾ ਕਲੱਚ ਸਾਇਜ
 • ਗਰਮੀ ਰਹੇ ਦੁਰ, ਗਰਮੀ ਰਹਿਤ ਬੈਠਣ ਦੀ ਵਿਵਸਥਾ
 • ਇਕੋਨੋਮੀ ਪੀ.ਟੀ.ਓ.
 • ਸਭਤੋਂ ਵੱਡਾ ਏਅਰ ਕਲੀਨਰ
 • ਬਹੁਤ ਲੰਬਾ ਸਰਵਿਸ ਅੰਤਰਾਲ